12 ਵੇਂ ਰਾਊਂਡ ‘ਚ ਜਿੱਤ ਦੇ ਹੋਰ ਨੇੜੇ ਪਹੁੰਚੀ ‘ਆਪ’
ਲੁਧਿਆਣਾ : ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਹੋਈ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਪ੍ਰਾਪਤ ਰੁਝਾਨਾਂ ਵਿੱਚ, ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅੱਗੇ ਚੱਲ ਰਹੇ ਹਨ।12ਵੇਂ ਦੌਰ ਦੇ ਰੁਝਾਨਸੰਜੀਵ ਅਰੋੜਾ (ਆਪ) – 30272 ਵੋਟਾਂ ਭਾਰਤ ਭੂਸ਼ਣ ਆਸ਼ੂ (ਕਾਂਗਰਸ) – 21572 ਵੋਟਾਂ ਜੀਵਨ ਗੁਪਤਾ (ਭਾਜਪਾ) – 17459 ਵੋਟਾਂ ਪਰਉਪਕਾਰ ਸਿੰਘ (ਅਕਾਲੀ ਦਲ) – 6856 ਵੋਟਾਂ