7ਵੇਂ ਰਾਊਡ ‘ਚ ‘ਆਪ’ ਨੇ ਫਿਰ ਬਣਾਈ ਬੜ੍ਹਤ
ਲੁਧਿਆਣਾ : ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਹੋਈ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਪ੍ਰਾਪਤ ਰੁਝਾਨਾਂ ਵਿੱਚ, ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅੱਗੇ ਹਨ।7ਵੇਂ ਦੌਰ ਤੋਂ ਬਾਅਦਸੰਜੀਵ ਅਰੋੜਾ (ਆਪ) – 17358 ਵੋਟਾਂ ਭਾਰਤ ਭੂਸ਼ਣ ਆਸ਼ੂ (ਕਾਂਗਰਸ) – 14086 ਵੋਟਾਂ ਜੀਵਨ ਗੁਪਤਾ (ਭਾਜਪਾ) – 11839 ਵੋਟਾਂ ਪਰਉਪਕਾਰ ਸਿੰਘ (ਅਕਾਲੀ ਦਲ) – 3706 ਵੋਟਾਂਸੰਜੀਵ ਅਰੋੜਾ 3272 ਵੋਟਾਂ ਨਾਲ ਅੱਗੇ