Donate US

ਆਪ ਜੀ ਦੀ ਸੇਵਾ
ਗੁਰੂ ਸਾਹਿਬ ਜੀ ਦੀ ਕ੍ਰਿਪਾ ਨਾਲ ਅਸੀ ਸੰਸਾਰ ਭਰ ਦੀ ਸੰਗਤ ਨੂੰ ਇਕ ਜਗ੍ਹਾ ਤੇ ਜੋੜਨਾ ਸਾਡਾ ਮਕਸਦ ਹੈ ਇਸ ਸੰਸਥਾ ਦੇ ਸਿੰਘ ਅਪਣੇ ਦਸਵੰਧ ਰਾਹੀ ਪਿਛਲੇ 5 ਸਾਲ ਤੋ ਸਿੱਖੀ ਦੇ ਪ੍ਚਾਰ ਲਈ ਕਾਰਜ ਕਰ ਰਹੀ ਹੈ ਘਰ ਘਰ ਅੰਦਰ ਸਿੱਖੀ ਪਹੰਚਾਉਣ ਲਈ ਸਾਡਾ ਤਨ,ਮਨ,ਧਨ ਨਾਲ ਸਾਥ ਦਿਉ ਜੀ ਇਹ ਕਾਰਜ ਪੰਥ ਦਾ ਹੈ ਸਾਡਾ ਇਸ ਵਿੱਚ ਕੋਈ ਨਿੱਜੀ ਸਵਾਰਥ ਨਹੀ ਹੈ ਜੀ ਆਪ ਜੀ ਸਾਡੇ ਨਾਲ ਕਿਸੀ ਤਰਾਂ ਵੀ ਸਹਿਯੋਗ ਦੇ ਕੇ ਸਿੱਖੀ ਦੇ ਪ੍ਚਾਰ ਵਿੱਚ ਯੋਗਦਾਨ ਪਾ ਸਕਦੇ ਹੋ ਜੀ।ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ

Donate with paypal
Donate with credit/debit card