11ਵੇਂ ਦੌਰ ਤੱਕ, ਸੰਜੀਵ ਅਰੋੜਾ 7504 ਵੋਟਾਂ ਨਾਲ ਅੱਗੇ
ਲੁਧਿਆਣਾ : ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਹੋਈ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਪ੍ਰਾਪਤ ਰੁਝਾਨਾਂ ਵਿੱਚ, ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅੱਗੇ ਹਨ।11ਵੇਂ ਦੌਰ ਤੱਕ, ਸੰਜੀਵ ਅਰੋੜਾ 7504 ਵੋਟਾਂ ਨਾਲ ਅੱਗੇ ਹਨਸੰਜੀਵ ਅਰੋੜਾ (ਆਪ): 27872 ਭਾਰਤ ਭੂਸ਼ਣ ਆਸ਼ੂ (ਕਾਂਗਰਸ): 20368 ਜੀਵਨ ਗੁਪਤਾ (ਭਾਜਪਾ): 15811 ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ): 6352