8ਵੇਂ ਦੌਰ ‘ਚ ਵੀ ਸੰਜੀਵ ਅਰੋੜਾ ਚਲ ਰਹੇ ਅੱਗੇ

ਲੁਧਿਆਣਾ : ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਹੋਈ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਪ੍ਰਾਪਤ ਰੁਝਾਨਾਂ ਵਿੱਚ, ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅੱਗੇ ਹਨ।8ਵੇਂ ਦੌਰ ਤੋਂ ਬਾਅਦਸੰਜੀਵ ਅਰੋੜਾ (ਆਪ) – 19615 ਵੋਟਾਂ ਭਾਰਤ ਭੂਸ਼ਣ ਆਸ਼ੂ (ਕਾਂਗਰਸ) – 16054 ਵੋਟਾਂ ਜੀਵਨ ਗੁਪਤਾ (ਭਾਜਪਾ) – 12788 ਵੋਟਾਂ ਪਰਉਪਕਾਰ ਸਿੰਘ (ਅਕਾਲੀ ਦਲ) – 4352 ਵੋਟਾਂ ਸੰਜੀਵ ਅਰੋੜਾ 3561 ਵੋਟਾਂ ਨਾਲ ਅੱਗੇ