10ਵੇਂ ਦੌਰ ਦੇ ਨਤੀਜੇ ਆਏ ਸਾਹਮਣੇ
ਲੁਧਿਆਣਾ : ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਪ੍ਰਾਪਤ ਰੁਝਾਨਾਂ ਵਿੱਚ, ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅੱਗੇ ਹਨ।10ਵੇਂ ਦੌਰ ਤੋਂ ਬਾਅਦਸੰਜੀਵ ਅਰੋੜਾ (ਆਪ) – 24884 ਵੋਟਾਂ ਭਾਰਤ ਭੂਸ਼ਣ ਆਸ਼ੂ (ਕਾਂਗਰਸ) – 18862 ਵੋਟਾਂ ਜੀਵਨ ਗੁਪਤਾ (ਭਾਜਪਾ) – 15081 ਵੋਟਾਂ ਪਰਉਪਕਾਰ ਸਿੰਘ (ਅਕਾਲੀ ਦਲ) – 5234 ਵੋਟਾਂਸੰਜੀਵ ਅਰੋੜਾ 6022 ਵੋਟਾਂ ਨਾਲ ਅੱਗੇ!