ਪਟਿਆਲਾ ਨਿਹੰਗ ਸਿੰਘਾਂ ਤੇ ਪੁਲਿਸ ਦੀ ਝੜਪ ਦੇ ਮਾਮਲੇ ਚ 4 ਨਿਹੰਗ ਸਿੰਘ ਰਿਹਾ

ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦਫ਼ਤਰ ਵਲੋਂ ਗ੍ਰਿਫ਼ਤਾਰ ਕੀਤੇ ਨਿਹੰਗ ਸਿੰਘਾਂ ਚੋਂ ਰਿਹਾਅ ਹੋਏ ਚਾਰ ਸਿੱਖਾਂ ਦੇ ਇਹ ਨਾਮ ਭੇਜੇ ਹਨ । ਜਿੰਨਾਂ ਨੂੰ ਸਰਕਾਰ ਵਲੋਂ ਅੱਜ ਸ਼ਾਮ ਰਿਹਾਅ ਕਰ ਦਿੱਤਾ ਗਿਆ ਹੈ । ਸੁਖਪ੍ਰੀਤ ਕੌਰ ਜਸਵੰਤ ਸਿੰਘ ਦਰਸ਼ਨ ਸਿੰਘ ਨੰਨਾਸਿੰਘ ਪਰ ਅਸੀਂ ਸਮਝਦੇ ਹਾ ਅਤੇ ਮਹਿਸੂਸ ਕਰਦਾ ਹਾਂ ਕਿ ਜਿਵੇਂ ਦੋ ਦਿਨ ਪਹਿਲਾਂ ਵਿਕਾਊ ਮੀਡੀਏ ਵਲੋਂ ਸਿੱਖ ਵਿਰੋਧੀ ਮਾਹੌਲ ਪੈਦਾ ਕੀਤਾ ਗਿਆ ਸੀ...ਉਥੇ ਐਸੀਆਂ ਖਬਰਾਂ ਕੌਮ ਦਾ ਮਨੋਰਥ ਕਾਇਮ ਰੱਖਣ ਲਈ ਜਰੂਰੀ ਲਿਖਣੀਆਂ ਚਾਹੀਦੀਆਂ ਹਨ