IPS ਪ੍ਰੋਬੇਸ਼ਨਰਾਂ ਨੇ ਅੱਜ AIG ਕਰਮਚਾਰੀਆਂ ਦੇ ਨਾਲ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਕੀਤੀ ਮੁਲਾਕਾਤ 

ਚੰਡੀਗੜ੍ਹ  : ਪੰਜਾਬ ਕੈਡਰ ਦੇ 2021 ਬੈਚ ਦੇ ਤਿੰਨ ਆਈਪੀਐਸ ਪ੍ਰੋਬੇਸ਼ਨਰਾਂ ਆਕਾਸ਼ ਜੈਨ, ਜੈਅੰਤ ਪੁਰੀ ਅਤੇ ਡਾ: ਵਿਨੀਤ ਅਹਲਾਵਤ ਨੇ ਏਆਈਜੀ ਦੀਪਕ ਪਾਰੀਕ ਨਾਲ ਅੱਜ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ (Governor Banwarilal Purohit) ਨਾਲ ਮੁਲਾਕਾਤ ਕੀਤੀ। ਇਸ ਮੌਕੇ ਬੋਲਦਿਆਂ ਰਾਜਪਾਲ ਨੇ ਉਨ੍ਹਾਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰਨ ਲਈ ਕਿਹਾ।