ਬੀ.ਐਸ.ਐਫ ਦੀ ਟੀਮ ਹੱਥ ਲੱਗੀ ਵੱਡੀ ਕਾਮਯਾਬੀ

ਅਜਨਾਲਾ: ਬੀ. ਐਸ. ਐਫ ਦੀ ਟੀਮ ਨੇ ਇਕ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ। ਬੀ. ਐਸ. ਐਫ ਦੀ 88 ਬਟਾਲੀਅਨ ਵਲੋਂ ਅੱਜ ਭਾਰਤ-ਪਾਕਿ ਸਰਹੱਦ ਤੋਂ 12 ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਹੈਰੋਇਨ ਦੀ ਕੀਮਤ ਕਰੋੜਾਂ ਦੀ ਦੱਸੀ ਜਾ ਰਹੀ ਹੈ।