Tarn Taran By-Election : ਬਾਰ੍ਹਵੇਂ ਰਾਊਂਡ ‘ਚ ਆਮ ਆਦਮੀ ਪਾਰਟੀ ਉਮੀਦਵਾਰ ਦੀ ਲੀਡ ਬਰਕਰਾਰ

ਤਰਨਤਾਰਨ : ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੀ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ । ਬਾਰ੍ਹਵੇਂ ਰਾਊਂਡ ਦੀ ਗਿਣਤੀ ਪੂਰੀ ਹੋ ਗਈ ਹੈ। ਤਾਜ਼ਾ ਅਪਡੇਟ ਮੁਤਾਬਕ, ਆਮ ਆਦਮੀ ਪਾਰਟੀ ਨੇ ਹੁਣ 10,000 ਤੋਂ ਵੱਧ ਵੋਟਾਂ ਦੀ ‘ਵੱਡੀ’ ਬੜ੍ਹਤ ਬਣਾ ਲਈ ਹੈ। ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਹੁਣ ਅਕਾਲੀ ਦਲ (SAD) ਤੋਂ 10,236 ਵੋਟਾਂ ਨਾਲ ਅੱਗੇ ਨਿਕਲ ਗਏ ਹਨ। ਬਾਰ੍ਹਵੇਂ ਰਾਊਂਡ ਤੋਂ ਬਾਅਦ ਕਿਸਨੂੰ ਕਿੰਨੀਆਂ ਵੋਟਾਂ? ਬਾਰ੍ਹਵੇਂ ਰਾਊਂਡ ਦੀ ਗਿਣਤੀ ਪੂਰੀ ਹੋਣ ਤੱਕ, ਪ੍ਰਮੁੱਖ ਪਾਰਟੀਆਂ ਨੂੰ ਮਿਲੀਆਂ ਕੁੱਲ ਵੋਟਾਂ ਇਸ ਪ੍ਰਕਾਰ ਹਨ:1. ਆਮ ਆਦਮੀ ਪਾਰਟੀ: 32520 ਵੋਟਾਂ2. ਅਕਾਲੀ ਦਲ: 22284 ਵੋਟਾਂ3. ਵਾਰਿਸ ਪੰਜਾਬ ਦੇ: 14432 ਵੋਟਾਂ4. ਕਾਂਗਰਸ: 11294 ਵੋਟਾਂ5. ਭਾਜਪਾ: 4653 ਵੋਟਾਂ