ਮੋਗਾ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਭਲਕੇ ਬਿਜਲੀ ਸਪਲਾਈ ਰਹੇਗੀ ਬੰਦ
ਮੋਗਾ : 66 ਕੇ.ਵੀ. ਫੋਕਲ ਪੁਆਇੰਟ ‘ਤੇ 18 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੇਗੀ। ਇਸ ਕਾਰਨ ਅੰਮ੍ਰਿਤਸਰ ਰੋਡ, ਲੁਧਿਆਣਾ ਰੋਡ, ਫੋਕਲ ਪੁਆਇੰਟ, ਬੁੱਘੀਪੁਰਾ ਚੌਕ, ਬੁੱਘੀਪੁਰਾ ਪਿੰਡ, ਨੰਦ ਸਿੰਘ ਨਗਰ, ਕੋਟਕਪੂਰਾ ਬਾਈਪਾਸ, ਪ੍ਰੇਮ ਨਗਰ, ਕੁਲਾਰ ਨਗਰ, ਕਲੇਰ ਨਗਰ, ਬੰਦ ਫਾਟਕ, ਗਿੱਲ ਰੋਡ, ਅਕਾਲਸਰ ਰੋਡ, ਸਰਦਾਰ ਨਗਰ, ਰਾਮਗੰਜ ਮੰਡੀ, ਮਹਿਮੇ ਵਾਲਾ ਰੋਡ, ਲਾਲ ਸਿੰਘ ਰੋਡ, ਉਂਚਾ ਟਿੱਬਾ, ਬਹੋਨਾ ਚੌਕ, ਹਰਗੋਬਿੰਦ ਨਗਰ, ਟੀਚਰ ਕਲੋਨੀ, ਚੜ੍ਹਿਕ ਰੋਡ, ਸਾਧ ਵਾਲੀ ਬਸਤੀ, ਨਾਮਦੇਵ ਨਗਰ ਵਿੱਚ ਬਿਜਲੀ ਸਪਲਾਈ ਠੱਪ ਰਹੇਗੀ। ਇਹ ਜਾਣਕਾਰੀ ਸਬ ਡਿਵੀਜ਼ਨ ਸਬ ਅਰਬਨ ਮੋਗਾ ਦੇ ਸਹਾਇਕ ਇੰਜੀਨੀਅਰ ਇੰਜੀਨੀਅਰ ਮਨਦੀਪ ਸਿੰਘ, ਇੰਜੀਨੀਅਰ ਵਿੱਕੀ ਕੁਮਾਰ, ਜੇਈ, ਅਤੇ ਇੰਜੀਨੀਅਰ ਹਰਜਿੰਦਰ ਸਿੰਘ, ਜੇ.ਈ. ਨੇ ਦਿੱਤੀ।
SikhDiary