“ਰਾਮ ਸੰਗੀਤ ਸਭਾ “ਦੇ ਸਰਪ੍ਰਸਤ ਡਾ. ਰਾਮ ਅਰੋੜਾ ਤੇ ਬਿੰਦੂ ਅਰੋੜਾ ਵੱਲੋਂ ਰੰਗਾ ਰੰਗ ਸੰਗੀਤਮਈ ਪ੍ਰੋਗਰਾਮ
ਪਟਿਆਲਾ: “ਰਾਮ ਸੰਗੀਤ ਸਭਾ “ਦੇ ਸਰਪ੍ਰਸਤ ਡਾ. ਰਾਮ ਅਰੋੜਾ ਅਤੇ ਬਿੰਦੂ ਅਰੋੜਾ ਵੱਲੋਂ ਰੰਗਾ ਰੰਗ ਸੰਗੀਤਮਈ ਪ੍ਰੋਗਰਾਮ “ਤਲਵਿੰਦਰ ਜਿੱਪੀ” ਵੱਲੋਂ ਦਿੱਤੇ ਲਾਈਵ ਮਿਊਜਿਕ ਉੱਤੇ ਕਰਵਾਇਆ ਗਿਆ, ਜਿਸ ਵਿੱਚ ਡਾਕਟਰ ਰਾਮ ਅਰੋੜਾ ਅਤੇ ਬਿੰਦੂ ਅਰੋੜਾ ਵੱਲੋਂ “ਜਾਨੇ ਜਾਂ” ਅਤੇ ਮੈਡਮ ਅਰਵਿੰਦਰ ਕੌਰ ਅਤੇ ਨਰੇਸ਼ ਮਲਹੋਤਰਾ ਵੱਲੋਂ “ਤੁਮ ਆ ਗਏ ਹੋ ਨੂਰ ਆ ਗਿਆ ਹੈ” ਗੀਤ ਪੇਸ਼ ਕਰਦੇ ਹੋਏ | (ਫੋਟੋ ਅਤੇ ਵੇਰਵਾ : ਜਗਪ੍ਰੀਤ ਮਹਾਜਨ )
SikhDiary