ਪੰਜਾਬ ਸਰਕਾਰ ਨੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰਾਂ ਦੇ ਕੇਡਰ ‘ਚ ਕੀਤੇ ਤਬਾਦਲੇ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਬਕਾਰੀ ਅਤੇ ਕਰ ਵਿਭਾਗ ਵਿੱਚ ਤਰੱਕੀਆਂ ਅਤੇ ਸੇਵਾਮੁਕਤੀ ਤੋਂ ਬਾਅਦ ਡਿਪਟੀ ਆਬਕਾਰੀ ਅਤੇ ਕਰ ਕਮਿਸ਼ਨਰਾਂ , ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰਾਂ ਦੇ ਕੇਡਰ ਵਿੱਚ 24 ਤਬਾਦਲੇ ਕੀਤੇ ਹਨ। ਤਬਦੀਲ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।ਜਤਿੰਦਰ ਕੌਰ: ਡਿਪਟੀ ਕਮਿਸ਼ਨਰ ਆਫ਼ ਸਟੇਟ ਟੈਕਸ, ਲੀਗਲ ਸੈੱਲਹੀਨਾ ਤਲਵਾੜ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਮੋਹਾਲੀ-2ਮਧੂ ਸੂਦਨ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਸੀਪੂ), ਮਾਧੋਪੁਰਨਵਰੀਤ ਕੌਰ ਸੰਧੂ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਅੰਮ੍ਰਿਤਸਰ-2ਰਮਨਦੀਪ ਕੌਰ: ਸਹਾਇਕ ਕਮਿਸ਼ਨਰ (ਆਬਕਾਰੀ), ਇਨਫੋਰਸਮੈਂਟ-2ਅਨੁਪ੍ਰੀਤ ਕੌਰ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਸ਼ਹੀਦ ਭਗਤ ਸਿੰਘ ਨਗਰਜਸਮੀਤ ਕੌਰ ਸੰਧੂ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਟ੍ਰੇਨਿੰਗ ਸਕੂਲ, ਪਟਿਆਲਾਨਿਹਾਰਿਕਾ ਖਰਬੰਦਾ: ਸਹਾਇਕ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ-4 ਅਤੇ ਸਹਾਇਕ ਕਮਿਸ਼ਨਰ ਸਟੇਟ ਟੈਕਸ, ਟੀ.ਆਈ.ਯੂ. ਵਾਧੂ ਚਾਰਜਮਨਿੰਦਰ ਵਿਰਦੀ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਆਡਿਟ), ਲੁਧਿਆਣਾਨ੍ਰਿਪਜੀਤ ਕੌਰ ਬਾਲਾ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਆਡਿਟ), ਫਤਿਹਗੜ੍ਹ ਸਾਹਿਬ, ਮੋਹਾਲੀਅਮਿਤ ਗੋਇਲ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਸ੍ਰੀ ਮੁਕਤਸਰ ਸਾਹਿਬਪਵਨ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਸਿਪੂ), ਬਠਿੰਡਾਅਸ਼ੋਕ ਕੁਮਾਰ: ਸਹਾਇਕ ਕਮਿਸ਼ਨਰ (ਆਬਕਾਰੀ), ਜਲੰਧਰ-1ਰੋਹਿਤ ਅਗਰਵਾਲ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਫਾਜ਼ਿਲਕਾਮਨੂੰ ਗਰਗ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਆਡਿਟ), ਲੁਧਿਆਣਾਅਰਪਿੰਦਰ ਕੌਰ ਰੰਧਾਵਾ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਆਡਿਟ), ਬਠਿੰਡਾਅਮ੍ਰਿਤਦੀਪ ਕੌਰ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਆਡਿਟ), ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਵੈਟ ਸੈੱਲ)ਦਿਲਬਾਗ ਸਿੰਘ: ਸਹਾਇਕ ਕਮਿਸ਼ਨਰ (ਆਬਕਾਰੀ), ਅੰਮ੍ਰਿਤਸਰਕਰਮਬੀਰ ਮਾਹਲਾ: ਸਹਾਇਕ ਕਮਿਸ਼ਨਰ (ਆਬਕਾਰੀ), ਗੁਰਦਾਸਪੁਰਗੁਰਦਾਸ ਸਿੰਘ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਸਿਪੂ), ਫਾਜ਼ਿਲਕਾਮਨਵੀਰ ਬੁੱਟਰ: ਸਹਾਇਕ ਕੁਮਾਰ (ਆਬਕਾਰੀ), ਫਿਰੋਜ਼ਪੁਰਮੁਨੀਸ਼ ਨਈਅਰ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਮੋਹਾਲੀ-1ਮਨੋਹਰ ਸਿੰਘ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਮੋਹਾਲੀ-3ਮਹੇਸ਼ ਗੁਪਤਾ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਸੀ.ਪੀ.ਯੂ.), ਅੰਮ੍ਰਿਤਸਰ