ਸ: ਅਰਜੁਨ ਸਿੰਘ ਬਾਠ ਜੀ ਦੀ ਯਾਦ ‘ਚ ਸੁੱਖੀ ਬਾਠ ਸੇਵਾ ਕਲੱਬ ਵੱਲੋਂ ਫ੍ਰੀ ਅੱਖਾਂ ਦਾ ਕੈਂਪ
ਜਲੰਧਰ : ਜਲੰਧਰ ਵਿੱਚ ਸ: ਅਰਜੁਨ ਸਿੰਘ ਬਾਠ ਜੀ ਦੀ ਯਾਦ ਵਿੱਚ ਸੁੱਖੀ ਬਾਠ ਸੇਵਾ ਕਲੱਬ ਵੱਲੋਂ ਫ੍ਰੀ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ । ਇਸ ਕੈਂਪ ਵਿੱਚ ਲੋੜਵੰਦ ਮਰੀਜ਼ਾਂ ਦਾ ਫ੍ਰੀ ਇਲਾਜ ਕੀਤਾ ਜਾਵੇਗਾ । ਇਹ ਕੈਂਪ ਮਿਤੀ 1 ਮਈ 2026 (ਦਿਨ ਸ਼ੁੱਕਰਵਾਰ) ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾਵੇਗਾ । ਸੁੱਖੀ ਬਾਠ ਸੇਵਾ ਕਲੱਬ ਵੱਲੋਂ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਉਹ ਇਸ ਫ੍ਰੀ ਕੈਂਪ ਵਿੱਚ ਪਹੁੰਚ ਕੇ ਆਪਣਾ ਜਨਮ ਸਫ਼ਲ ਕਰਨ ।ਮੁਹੱਬਤ ਜ਼ਿੰਦਾਬਾਦ ਕਿਸੇ ਨੂੰ ਜਿਉਣ ਜੋਗਾ ਕਰ, ਮੁਹੱਬਤ ਏਹੀ ਹੁੰਦੀ ਹੈਕਿਸੇ ਲਈ ਜੀਅ ਕਿਸੇ ਲਈ ਮਰ, ਮੁਹੱਬਤ ਏਹੀ ਹੁੰਦੀ ਹੈਕਦੇ ਵੀ ਜ਼ਖ਼ਮ ਨਹੀਂ ਦਿੰਦੀ, ਹਮੇਸ਼ਾਂ ਮਲ੍ਹਮ ਲਾਉਂਦੀ ਹੈ ।ਇਹ ਵੀ ਸੱਚ ਹੈ ਕੇ ਮੁਹੱਬਤ ਦੇ ਕੋਈ ਹੱਦ ਬੰਨੇ ਨਹੀਂ ਹੁੰਦੇ।ਸੁੱਖੀ ਬਾਠ
SikhDiary