ਭਾਈ ਜਗਤਾਰ ਸਿੰਘ ਹਵਾਰਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਖੰਡ ਪਾਠ ਸਾਹਿਬ

ਭਾਈ ਜਗਤਾਰ ਸਿੰਘ ਹਵਾਰਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਵਿੱਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਦਿੱਲੀ ਦੀ ਸੰਗਤ ਵਲੋਂ ਬੀਤੇ ਕੱਲ ਕੀਤੀ ਗਈ।ਜਿਸ ਦੀ ਸਮਾਪਤੀ ਕੱਲ 13 ਮਈ ਨੂੰ ਕੀਤੀ ਜਾਵੇਗੀ। ਆਪਜੀ ਨੂੰ ਦੱਸ ਦਈਏ ਕੀ ਇਹ ਅਖੰਡ ਪਾਠ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੱਲੋ ਬਣਾਈ ਜਥੇਬੰਦੀ ਵਲੋਂ ਇਹ ਕਾਰਜ ਕੀਤਾ ਗਿਆ ਹੈ