ਮਾਲ ਵਿਭਾਗ ‘ਚ ਤਾਇਨਾਤ ਪਟਵਾਰੀਆਂ ‘ਚ ਕੀਤਾ ਗਿਆ ਵੱਡਾ ਫੇਰਬਦਲ , ਪੜ੍ਹੋ ਸੂਚੀ

ਲੁਧਿਆਣਾ: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸ਼ਹਿਰ ਵਿੱਚ ਮਾਲ ਵਿਭਾਗ ਵਿੱਚ ਤਾਇਨਾਤ ਪਟਵਾਰੀਆਂ ਵਿੱਚ ਵੱਡਾ ਫੇਰਬਦਲ ਕੀਤਾ ਹੈ ਅਤੇ 60 ਪਟਵਾਰੀਆਂ ਨੂੰ ਨਵੀਆਂ ਥਾਵਾਂ ‘ਤੇ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਪਟਵਾਰੀ ਲਵਲੀ ਕੁਮਾਰ ਨੂੰ ਮਾਣੂਕੇ, ਗੁਰਪ੍ਰੀਤ ਸਿੰਘ ਨੂੰ ਲੁਧਿਆਣਾ ਪੱਛਮੀ, ਅੰਜਲੀ ਸੈਣੀ ਨੂੰ ਹਠੂਰ, ਅਮਨਦੀਪ ਸਿੰਘ ਨੂੰ ਧਮੋਟ-1, ਅਮਨਪ੍ਰੀਤ ਕੌਰ ਨੂੰ ਬੁਰਜ ਹਰੀ ਸਿੰਘ, ਲਵਪ੍ਰੀਤ ਸਿੰਘ ਨੂੰ ਪੋਨਾ, ਸੁਰੇਸ਼ ਕੁਮਾਰ ਨੂੰ ਰੱਖਰਾ, ਮਹਿਕ ਨੂੰ ਕੁਲਾਰ, ਸਿਮਰਨਜੀਤ ਕੌਰ ਕੋਹਾੜਾ, ਹਰਦੀਪ ਸ਼ਰਮਾ ਨੂੰ ਕੋਡੀ, ਗੁਰਪ੍ਰੀਤ ਸਿੰਘ ਨੂੰ ਗੁਡਾ, ਯਤੀਸ਼ ਬਾਲੀ ਨੂੰ ਲੁਧਿਆਣਾ ਪੂਰਬੀ, ਆਲਮਜੋਤ ਸਿੰਘ ਨੂੰ ਦੋਲਨ ਕਲਾਂ, ਜਸਪਿੰਦਰਵੀਰ ਸਿੰਘ ਨੂੰ ਚੱਕ ਭਾਈਕਾ, ਬਿੱਕਰ ਸਿੰਘ ਨੂੰ ਸਖਾਨਾ, ਵਿਨੀਤ ਧਵਨ ਨੂੰ ਕੂਮ ਖੁਰਦ, ਸਿਮਰਨਜੀਤ ਸਿੰਘ ਨੂੰ ਪੱਛਮੀ ਲੁਧਿਆਣਾ ਵਿਖੇ ਤਾਇਨਾਤ ਕੀਤਾ ਗਿਆ ਹੈ।ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਨੂੰ ਪੂਰਬੀ ਲੁਧਿਆਣਾ, ਅਨਮੋਲ ਸਿੰਘ ਨੂੰ ਪੱਛਮੀ ਲੁਧਿਆਣਾ, ਗੁਰਵਿੰਦਰ ਪਾਲ ਨੂੰ ਪੂਰਬੀ ਲੁਧਿਆਣਾ, ਸਤਿੰਦਰਜੀਤ ਕੌਰ ਨੂੰ ਸਿੱਧਵਾਂ ਬੇਟ 2, ਕਰਨਵੀਰ ਸਿੰਘ ਨੂੰ ਮਾਜਰੀ, ਅਮਰਜੀਤ ਸਿੰਘ ਨੂੰ ਭੂਖੜੀ ਕਲਾਂ, ਅਰਵਿੰਦਰ ਕੌਰ ਨੂੰ ਕਲਸ ਕਲਾਂ, ਦੀਕਸ਼ਾ ਨੂੰ ਹਠੂਰ-1, ਹਰਮਨਪ੍ਰੀਤ ਨੂੰ ਪੂਰਬੀ ਲੁਧਿਆਣਾ, ਗੁਰਪ੍ਰੀਤ ਕੌਰ ਨੂੰ ਸਹੋਲੀ, ਜਸਕੀਰਤ ਸਿੰਘ ਨੂੰ ਗਗੜਾ, ਸੁਖਮਿੰਦਰ ਕੁਮਾਰੀ ਨੂੰ ਪੂਰਬੀ ਲੁਧਿਆਣਾ, ਰਮਨਦੀਪ ਨੂੰ ਸੇਹ, ਗੁਰਪ੍ਰੀਤ ਸਿੰਘ ਨੂੰ ਸਹਿਜੋਮਾਜਰਾ, ਗੁਰਪ੍ਰੀਤ ਸਿੰਘ ਨੂੰ ਭੂਮਾਲ, ਪਰਮਜੀਤ ਸਿੰਘ ਨੂੰ ਪੂਰਬੀ ਲੁਧਿਆਣਾ, ਮਨੀ ਬਾਂਸਲ ਨੂੰ ਪੱਛਮੀ ਲੁਧਿਆਣਾ, ਜਸਪ੍ਰੀਤ ਸਿੰਘ ਨੂੰ ਪੂਰਬੀ ਲੁਧਿਆਣਾ, ਗਗਨਦੀਪ ਨੂੰ ਪੱਛਮੀ ਲੁਧਿਆਣਾ, ਤਾਨੀਆ ਮਿੱਤਲ ਨੂੰ ਪੂਰਬੀ ਲੁਧਿਆਣਾ, ਮਨਦੀਪ ਕੌਰ ਨੂੰ ਪੱਛਮੀ ਲੁਧਿਆਣਾ, ਅਮਰਿੰਦਰ ਸਿੰਘ ਨੂੰ ਪੂਰਬੀ ਲੁਧਿਆਣਾ, ਸੁਰਿੰਦਰ ਸਿੰਘ ਨੂੰ ਪੂਰਬੀ ਲੁਧਿਆਣਾ, ਵਿਕੁਲ ਕੁਮਾਰ ਨੂੰ ਪੱਛਮੀ ਲੁਧਿਆਣਾ, ਤਰਨ ਸਿੰਘ ਨੂੰ ਪੂਰਬੀ ਲੁਧਿਆਣਾ, ਸੰਦੀਪ ਕੁਮਾਰ ਨੂੰ ਪੂਰਬੀ ਲੁਧਿਆਣਾ, ਕ੍ਰਿਸ਼ਨ ਸਿੰਘ ਨੂੰ ਪੱਛਮੀ ਲੁਧਿਆਣਾ, ਵਿਕਰਮ ਸਿੰਘ ਨੂੰ ਬਾਦਲੀ, ਸ੍ਰਿਸ਼ਟੀ ਸ਼ਰਮਾ ਨੂੰ ਘੁੰਗਰਾਲੀ ਰਾਜਪੂਤਾਂ, ਦੀਪਕ ਨੂੰ ਪੱਛਮੀ ਲੁਧਿਆਣਾ, ਜਸਕਰਨਵੀਰ ਸਿੰਘ ਨੂੰ ਕਕਰਾਲਾ ਕਲਾਂ, ਗੁਰਤੇਜ ਸਿੰਘ ਨੂੰ ਪੱਛਮੀ ਲੁਧਿਆਣਾ, ਕੁਲਵੀਰ ਕੌਰ ਨੂੰ ਪੂਰਬੀ ਲੁਧਿਆਣਾ, ਅਵਤਾਰ ਸਿੰਘ ਨੂੰ ਪੂਰਬੀ ਲੁਧਿਆਣਾ, ਮੁਨੀਸ਼ ਕੁਮਾਰ ਨੂੰ ਪੱਛਮੀ ਲੁਧਿਆਣਾ, ਅਮਿਤ ਕੁਮਾਰ ਨੂੰ ਪੱਛਮੀ ਲੁਧਿਆਣਾ, ਗੁਰਪ੍ਰੀਤ ਸਿੰਘ ਨੂੰ ਪੱਛਮੀ ਲੁਧਿਆਣਾ, ਵਿਕਰਮਜੀਤ ਸਿੰਘ ਨੂੰ ਪੱਛਮੀ ਲੁਧਿਆਣਾ, ਅਰਸ਼ਦੀਪ ਸਿੰਘ ਨੂੰ ਪੱਛਮੀ ਲੁਧਿਆਣਾ, ਦਿਵਾਕਰ ਮਿਸ਼ਰਾ ਨੂੰ ਪੂਰਬੀ ਲੁਧਿਆਣਾ, ਹਰਜਸ ਨੂੰ ਮਾਦਪੁਰ, ਲੋਕੇਸ਼ ਪੁਰੀ ਨੂੰ ਨਰਾਇਣਗੜ੍ਹ ਲਈ ਨਿਯੁਕਤ ਕੀਤਾ ਗਿਆ ਹੈ।