UGC ਨੇ ਬਦਲੇ ਨਿਯਮ, ਹੁਣ PHD ਕਰਨੀ ਹੋਵੇਗੀ ਸੁਖਾਲੀ

ਚੰਡੀਗੜ੍ਹ : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਪੀ ਐਚ ਡੀ ਕਰਨ ਲਈ ਨਿਯਮਾਂ ਵਿਚ ਤਬਦੀਲੀ ਕੀਤੀ ਹੈ ਤਾਂ ਕਿ ਹੁਣ ਨਵੇਂ ਨਿਯਮਾਂ ਮੁਤਾਬਕ ਪੀ ਐਚ ਡੀ ਕਰਨੀ ਸੁਖਾਲੀ ਹੋ ਜਾਵੇਗੀ। 4 ਸਾਲ ਦੀ ਅੰਡਰਗਰੈਜੂਏਟ ਡਿਗਰੀ ਵਾਲੇ ਵਿਦਿਆਰਥੀ ਹੁਣ ਸਿੱਧੇ ਤੌਰ ’ਤੇ ਨੈਸ਼ਨਲ ਐਲੀਜੀਬਿਲਟੀ ਟੈਸਟ (ਨੈੱਟ) ਦੇ ਨਾਲ-ਨਾਲ PHD ਵੀ ਕਰ ਸਕਦੇ ਹਨ। ਬਾਕੀ ਜਾਣਕਾਰੀ ਲਈ ਸੁਣੋ ਇਹ ਪੂਰੀ ਖ਼ਬਰ:-