ਨੌਕਰੀ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ, ਭਰਤੀ ਸ਼ੁਰੂ
ਹੁਸ਼ਿਆਰਪੁਰ : ਨੌਕਰੀ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ ਹੈ। ਦਰਅਸਲ, ਹੁਸ਼ਿਆਰਪੁਰ ਮਾਲ ਡਿਪਾਰਟਮੈਂਟ (Hoshiarpur Revenue Department) ਨੇ ਪ੍ਰਿੰਸੀਪਲ, ਟੀਚਰ, ਕਲਰਕ ਅਤੇ ਸਰਵਿਸਮੈਨ ਦੀਆਂ ਅਸਾਮੀਆਂ ਲਈ ਭਰਤੀ ਜਾਰੀ ਕੀਤੀ ਹੈ।ਜਾਰੀ ਨੋਟੀਫਿਕੇਸ਼ਨ ਅਨੁਸਾਰ ਉਮੀਦਵਾਰ 28 ਸਤੰਬਰ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ www.hoshiarpur.nic.in ‘ਤੇ ਜਾ ਸਕਦੇ ਹੋ।