ਕਿਸਾਨਾਂ ਤੇ ਪੁਲਿਸ ਵਿਚਕਾਰ ਕੱਲ੍ਹ ਫਿਰ ਤੋਂ ਹੋਵੇਗੀ ਮੀਟਿੰਗ

ਨਵੀਂ ਦਿੱਲੀ – ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਤੇ ਪੁਲਿਸ ਵਿਚਕਾਰ ਅੱਜ ਗੱਲਬਾਤ ਹੋਈ ਸੀ ਜੋ ਕਿ ਸਿਰੇ ਨਹੀਂ ਚੜੀ। ਭਲਕੇ ਫਿਰ 11 ਵਜੇ ਕਿਸਾਨਾਂ ਤੇ ਪੁਲਿਸ ਵਿਚਕਾਰ ਮੀਟਿੰਗ ਹੋਵੇਗੀ। ਇਹ ਜਾਣਕਾਰੀ ਸੀਨੀਅਰ ਕਿਸਾਨ ਆਗੂ ਦਰਸ਼ਨਪਾਲ ਨੇ ਜਾਣਕਾਰੀ ਦਿੱਤੀ।