ਜਲੰਧਰ ਸ਼ਹਿਰ ਦੇ ਇਨ੍ਹਾਂ ਇਲਾਕਿਆਂ ’ਚ ਅੱਜ ਰਹੇਗੀ ਬਿਜਲੀ ਬੰਦ

ਜਲੰਧਰ : ਅੱਜ ਯਾਨੀ 7 ਦਸੰਬਰ ਨੂੰ, 66kV ਚਾਰਾ ਮੰਡੀ ਸਬਸਟੇਸ਼ਨ ਤੋਂ ਚੱਲਣ ਵਾਲੇ 11kV ਦਯੋਲ ਨਗਰ, ਘਈ ਨਗਰ ਅਤੇ ਨਿਊ ਪਾਇਨੀਅਰ ਸਪੋਰਟਸ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ। ਇਸ ਦੇ ਚੱਲਦੇ ਮਾਡਲ ਹਾਊਸ, ਕੇ.ਪੀ. ਨਗਰ, ਬੈਂਕ ਕਲੋਨੀ, ਅਮਨ ਨਗਰ, ਰਾਜਪੂਤ ਨਗਰ, ਕਰਤਾਰ ਨਗਰ, ਘਈ ਨਗਰ, ਦਯੋਲ ਨਗਰ, ਘਈ ਨਗਰ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।