ਪੰਜਾਬ ਦੇ ਜਲਾਲਾਬਾਦ ’ਚ ਭਲਕੇ ਰਹੇਗੀ ਬਿਜਲੀ ਬੰਦ
ਜਲਾਲਾਬਾਦ : ਪੰਜਾਬ ਦੇ ਜਲਾਲਾਬਾਦ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਮਿਲੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਜਲਾਲਾਬਾਦ ਅਰਬਨ ਸਬ-ਡਿਵੀਜ਼ਨ ਦੇ ਐਸ.ਡੀ.ਓ. ਸੰਦੀਪ ਕੁਮਾਰ ਨੇ ਦੱਸਿਆ ਕਿ 132 ਕੇਵੀ ਪਾਵਰ ਹਾਊਸ, ਜਲਾਲਾਬਾਦ ਵਿੱਚ ਜ਼ਰੂਰੀ ਮੇਨਟੇਨੈਂਸ ਦਾ ਕੰਮ ਕਰਨ ਦੇ ਲਈ, ਜਲਾਲਾਬਾਦ ਦੇ 132 ਕੇ.ਵੀ. ਪਾਵਰ ਹਾਊਸ ਤੋਂ ਚੱਲਣ ਵਾਲੇ 11 ਕੇ.ਵੀ. ਫੀਡਰ ਜਲਾਲਾਬਾਦ ਸ਼ਹਿਰ ਦੇ ਅਧੀਨ ਆਉਂਦੇ ਇਲਾਕੇ, ਆਲਮਕੇ, ਟਿਵਾਣਾ ਰੋਡ, ਬੱਘਾ ਬਾਜ਼ਾਰ, ਸੁਖੇਰਾ, ਘੂਰੀ, ਕਾਲੂ ਵਾਲਾ, ਘਾਂਗਾ, ਫਾਜ਼ਿਲਕਾ ਰੋਡ ਫੀਡਰ ਵਿੱਚ 07-12-2025 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
SikhDiary